Home » photogallery » entertainment » RICHA CHADHA ALI FAZAL WEDDING PHOTOS AVADHI OUTFIT VIRAL ON SOCIAL MEDIA RUP AS

Richa-Ali Wedding Photos: ਰਿਚਾ ਚੱਢਾ-ਅਲੀ ਫਜ਼ਲ ਦੇ ਸ਼ਾਹੀ ਲੁੱਕ ਨੇ ਲੁੱਟੀ ਮਹਫਿਲ, ਵੇਖੋ ਸ਼ਾਨਦਾਰ ਤਸਵੀਰਾਂ

Richa Chadha Ali Fazal Avadhi Wedding PHOTOS: ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਲਖਨਊ ਵਿਆਹ ਸਮਾਰੋਹ ਸ਼ਾਹੀ ਅਵਧੀ ਅੰਦਾਜ਼ ਵਿੱਚ ਦੇਖਿਆ ਗਿਆ। ਰਿਚਾ ਚੱਢਾ (Richa Chadha) ਅਤੇ ਅਲੀ ਫਜ਼ਲ (Ali Fazal) ਦੇ ਪਹਿਰਾਵੇ ਨੂੰ ਮਸ਼ਹੂਰ ਡਿਜ਼ਾਈਨਰ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਡਿਜ਼ਾਈਨ ਕੀਤਾ ਸੀ। ਇਨ੍ਹਾਂ ਆਊਟਫਿਟਸ 'ਚ ਦੋਵਾਂ ਦਾ ਟਵਿਨਿੰਗ ਦੇਖਣ ਨੂੰ ਮਿਲਿਆ। ਦੋਵਾਂ ਦਾ ਸ਼ਾਹੀ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ।

  • |