Home » photogallery » entertainment » ROHANPREET WAS NOT READY TO MARRY AT AGE 25 NEHA KAKKAR PROPOSE TO PUNJABI SINGER

25 ਸਾਲ ਦੀ ਉਮਰ 'ਚ ਸ਼ਾਦੀ ਲਈ ਰਾਜ਼ੀ ਨਹੀਂ ਸੀ ਰੋਹਨਪ੍ਰੀਤ ਸਿੰਘ, ਇੰਜ ਹੋਇਆ ਨੇਹਾ ਕੱਕੜ ਨਾਲ ਵਿਆਹ

ਦਿ ਕਪਿਲ ਸ਼ਰਮਾ ਸ਼ੋਅ ਵਿੱਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਆਪਣੀ ਪਹਿਲੀ ਮੁਲਾਕਾਤ ਬਾਰੇ ਦੱਸਿਆ ਕਿ ਉਹ ਦੋਵੇਂ ਪਹਿਲੀ ਵਾਰ ਅਗਸਤ ਵਿੱਚ ਚੰਡੀਗੜ੍ਹ ਵਿੱਚ ਮਿਲੇ ਸਨ।

  • |