Home » photogallery » entertainment » RUBINA BAJWA S SIMPLICITY WILL WIN HEARTS SEE THESE PICTURES OF MEHNDI CEREMONY RUP AS

Rubina Bajwa Mehndi: ਰੁਬੀਨਾ ਬਾਜਵਾ ਦੀ ਸਾਦਗੀ ਜਿੱਤੇਗੀ ਦਿਲ, ਦੇਖੋ ਮਹਿੰਦੀ ਰਸਮ ਦੀਆਂ ਇਹ ਤਸਵੀਰਾਂ

Rubina Bajwa Mehndi Pics: ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ (Rubina Bajwa) ਫਿਲਮੀ ਲਾਈਮਲਾਈਟ ਤੋਂ ਦੂਰ ਆਪਣੀ ਵਿਆਹ ਵਾਲੀ ਨਵੀਂ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਰੁਬੀਨਾ ਵੱਲੋਂ ਲਗਾਤਾਰ ਵਿਆਹ ਦੇ ਫੰਕਸ਼ਨਜ਼ ਨਾਲ ਜੁੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਅਦਾਕਾਰਾ ਵੱਲੋਂ ਮਹਿੰਦੀ ਰਸਮ ਦੀਆਂ ਖਾਸ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਹਨ। ਜੋ ਸੋਸ਼ਲ ਮੀਡੀਆ ਤੇ ਖੂਬ ਵਾਈਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ ਇਹ ਤਸਵੀਰਾਂ...