Home » photogallery » entertainment » RUBINA DILAIK LOOKALIKE BRITISH ACTRESS HATTY JONES CAME INTO LIMELIGHT SEE PHOTOS

ਰੂਬੀਨਾ ਵਰਗੀ ਦਿੱਖ ਹੋਣ ਕਾਰਨ ਸੁਰਖੀਆਂ ਵਿੱਚ ਆਈ ਬ੍ਰਿਟਿਸ਼ ਅਦਾਕਾਰਾ, ਵੇਖੋ PHOTOS

ਬ੍ਰਿਟਿਸ਼ ਅਦਾਕਾਰਾ ਹੈਟੀ ਜੌਨਸ (Hatty Jones) ਬਿਲਕੁਲ ਰੁਬੀਨਾ (Rubina Dilaik) ਵਰਗੀ ਲੱਗਦੀ ਹੈ। ਸੋਸ਼ਲ ਮੀਡੀਆ 'ਤੇ ਰੂਬੀਨਾ ਦੀ ਫੈਨ ਫਾਲੋਇੰਗ ਹੈਟੀ ਦੀ ਫੈਨ ਫਾਲੋਇੰਗ ਨਾਲੋਂ ਕਿਤੇ ਜ਼ਿਆਦਾ ਹੈ।

  • |