Home » photogallery » entertainment » SALMAN KHAN TO KAJOL MANY CELEBES BROTHER SISTER FLOPPED IN BOLLYWOOD SEE THE LIST AP

PHOTOS: ਸਲਮਾਨ ਖ਼ਾਨ ਤੋਂ ਸ਼ਿਲਪਾ ਸ਼ੈੱਟੀ ਤੱਕ ਦੇਖੋ ਸੁਪਰਹਿੱਟ ਕਲਾਕਾਰਾਂ ਦੇ ਫ਼ਲਾਪ ਭੈਣ-ਭਰਾ

ਮਾਇਆਨਗਰੀ ਮੁੰਬਈ ਦੇ ਅਜਿਹੇ ਕਈ ਸਿਤਾਰੇ ਹਨ ਜਿਨ੍ਹਾਂ ਨੇ ਆਪਣੇ ਭੈਣ-ਭਰਾ ਨੂੰ ਆਪਣੇ ਵਾਂਗ ਅਦਾਕਾਰੀ ਦੀ ਦੁਨੀਆ 'ਚ ਐਂਟਰੀ ਟਿਕਟ ਦਿਵਾਇਆ, ਪਰ ਕਿਸਮਤ ਨੇ ਇਨ੍ਹਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ ਅਤੇ ਜੋ ਨਾਮ ਅਤੇ ਪ੍ਰਸਿੱਧੀ ਉਨ੍ਹਾਂ ਨੂੰ ਮਿਲੀ ਉਹ ਉਨ੍ਹਾਂ ਦੇ ਭੈਣਾਂ-ਭਰਾਵਾਂ ਦੀ ਕਿਸਮਤ ਵਿੱਚ ਨਹੀਂ ਸੀ। ਸਲਮਾਨ ਖਾਨ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੇ ਭੈਣ-ਭਰਾ ਫਲਾਪ ਹੋ ਗਏ।

  • |