ਕੰਨੜ ਅਦਾਕਾਰਾ ਸੰਯੁਕਤਾ ਹੇਗੜੇ ਨੇ ਦਾਅਵਾ ਕੀਤਾ ਕਿ ਉਸਦੇ ਪਾਰਕ ਵਿਚ ਸਪੋਰਟਸ ਬ੍ਰਾ ਪਹਿਨਣ ਅਤੇ ਕਸਰਤ ਕਰਨ ‘ਤੇ ਕਾਂਗਰਸ ਦੀ ਕਾਰਕੁਨ ਕਵਿਤਾ ਰੈਡੀ ਨੇ ਵਿਵਾਦ ਖੜ੍ਹਾ ਕੀਤਾ। (Image: Instagram) ਦੱਖਣੀ ਭਾਰਤੀ ਸਟਾਰ ਸੰਯੁਕਤਾ ਹੇਗੜੇ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਕਾਰਕੁਨ ਕਵਿਤਾ ਰੈਡੀ ਨੇ ਉਸ ਨੂੰ ਪਾਰਕ ਵਿਚ ਕਸਰਤ ਕਰਨ ਤੋਂ ਰੋਕਿਆ। (Image: Instagram) ਸੰਯੁਕਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪਾਉਂਦੇ ਹੋਏ ਕਿਹਾ ਕਿ ਉਸਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। (Image: Instagram) ਖਬਰਾਂ ਅਨੁਸਾਰ ਇਹ ਘਟਨਾ 04 ਸਤੰਬਰ 2020 ਨੂੰ ਐਚਐਸਆਰ ਲੇਆਉਟ ਥਾਣੇ ਨੇੜੇ ਆਗਰਾ ਲੇਕ ਪਾਰਕ ਵਿਖੇ ਵਾਪਰੀ ਸੀ। ਇੱਥੇ ਅਸੀਂ ਉਸ ਦੀਆਂ ਕੁਝ ਵਰਕਆਊਟ ਫੋਟੋਆਂ 'ਤੇ ਇੱਕ ਨਜ਼ਰ ਮਾਰਦੇ ਹਾਂ (Image: Instagram) ਕੰਨੜ ਅਦਾਕਾਰਾ ਸੰਯੁਕਤਾ ਹੇਗੜੇ (Image: Instagram) ਕੰਨੜ ਅਦਾਕਾਰਾ ਸੰਯੁਕਤਾ ਹੇਗੜੇ (Image: Instagram) ਕੰਨੜ ਅਦਾਕਾਰਾ ਸੰਯੁਕਤਾ ਹੇਗੜੇ (Image: Instagram) ਕੰਨੜ ਅਦਾਕਾਰਾ ਸੰਯੁਕਤਾ ਹੇਗੜੇ (Image: Instagram) ਕੰਨੜ ਅਦਾਕਾਰਾ ਸੰਯੁਕਤਾ ਹੇਗੜੇ (Image: Instagram) ਕੰਨੜ ਅਦਾਕਾਰਾ ਸੰਯੁਕਤਾ ਹੇਗੜੇ (Image: Instagram)