ਸਪਨਾ ਚੌਧਰੀ ਦੇਸੀ ਡਾਂਸ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਬੇਤਾਬ ਕਰਦੀ ਰਹਿੰਦੀ ਹੈ। ਸਪਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਰਾਹੀਂ ਇੰਟਰਨੈੱਟ ਦਾ ਪਾਰਾ ਹਾਈ ਕਰ ਦਿੰਦੀ ਹੈ। ਆਪਣੇ ਨਵੇਂ ਹਰਿਆਣਵੀ ਗੀਤ 'ਪਿੱਲੀਏ ਮੇਂ ਪਿਸਤੌਲ' ਦੇ ਧਮਾਕੇਦਾਰ ਰਿਲੀਜ਼ ਤੋਂ ਬਾਅਦ ਉਹ ਨੀਲੇ ਸੂਟ 'ਚ ਸੋਸ਼ਲ ਮੀਡੀਆ 'ਤੇ ਢਾਈ-ਤਿੰਨ ਧਮਾਲਾਂ ਪਾ ਰਹੀ ਹੈ।