Home » photogallery » entertainment » SAPNA CHOUDHARY HOT SAREE LOOK PHOTOS VIRAL ON SOCIAL MEDIA SAPNA CHOUDHARY INSTAGRAM TC

Sapna Choudhary Hot Saree Look: ਸਪਨਾ ਚੌਧਰੀ ਨੇ ਕਾਲੀ ਸਾੜ੍ਹੀ 'ਚ ਦਿਖਾਇਆ ਆਪਣਾ ਦੇਸੀ ਅੰਦਾਜ਼, Photos ਦੇਖ ਫੈਨਜ਼ ਦੇ ਧੜਕੇ ਦਿਲ

Sapna Choudhary Saree Look: ਸਪਨਾ ਚੌਧਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਲੈਕ ਸਾੜੀ 'ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਲੇ ਰੰਗ ਲਈ ਆਪਣੀ ਪਸੰਦ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਪ੍ਰੇਰਣਾਦਾਇਕ ਕੈਪਸ਼ਨ ਵੀ ਲਿਖਿਆ ਹੈ।

  • |