Home » photogallery » entertainment » SAPNA CHOUDHARY TOTAL NETWORTH INCOME AND PROPERTY

ਕਦੇ ਸੀ ਦਾਣੇ ਦਾਣੇ ਲਈ ਮੋਹਤਾਜ, ਹੁਣ ਕਰੋੜਾਂ ਦੀ ਮਾਲਕਣ, ਇੱਕ ਸ਼ੋਅ ਦਾ 25 ਤੋਂ 50 ਲੱਖ ਲੈਂਦੀ..

ਇਕ ਵਾਰ 3100 ਰੁਪਏ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਪਨਾ ਚੌਧਰੀ ਇਕ ਸ਼ੋਅ ਲਈ ਲਗਭਗ 25-50 ਲੱਖ ਰੁਪਏ ਲੈਂਦੀ ਹੈ। ਇੰਨਾ ਹੀ ਨਹੀਂ ਸਪਨਾ ਚੌਧਰੀ ਕੋਲ ਕਈ ਲਗਜ਼ਰੀ ਕਾਰਾਂ ਵੀ ਹਨ, ਜਿਨ੍ਹਾਂ ਵਿਚ ਆਡੀ ਕਿ Q7 ਅਤੇ BMW7 ਸੀਰੀਜ਼ ਵਰਗੀਆਂ ਕਾਰਾਂ ਵੀ ਸ਼ਾਮਲ ਹਨ। ਇੰਨਾ ਹੀ ਨਹੀਂ, ਸਪਨਾ ਆਪਣੇ ਨਾਲ ਬਾਊਂਸਰ ਵੀ ਰੱਖਦੀ ਹੈ।

  • |