Home » photogallery » entertainment » SARA ALI KHAN BEAUTIFUL POSE WITH THE SOLDIERS SEE KASHMIR TRIP PHOTOS KS

ਸਾਰਾ ਅਲੀ ਖਾਨ ਨੇ ਫੌਜੀ ਜਵਾਨਾਂ ਨਾਲ ਕੀਤਾ ਖੂਬਸੂਰਤ ਅੰਦਾਜ਼, ਇੰਟਰਨੈਟ 'ਤੇ ਛਾਈ ਕਸ਼ਮੀਰ ਟੂਰ ਦੀਆਂ ਤਸਵੀਰਾਂ

ਸਾਰਾ ਅਲੀ ਖਾਨ (Sara Ali Khan) ਨੇ ਕਸ਼ਮੀਰ 'ਚ ਬਿਤਾਈਆਂ ਛੁੱਟੀਆਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਭਾਰਤੀ ਫੌਜ ਦੇ ਜਵਾਨਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਨੂੰ ਗੁਲਮਰਗ 'ਚ ਦੋਸਤਾਂ ਨਾਲ ਹਾਈਕਿੰਗ ਕਰਦੇ ਦੇਖਿਆ ਗਿਆ।

  • |