Home » photogallery » entertainment » SARA ALI KHAN STOLE HEARTS IN A PINK SAREE SEE THE AMAZING PHOTO SHOOT OF THE ACTRESS RUP AS

Sara Ali Khan: ਸਾਰਾ ਅਲੀ ਖਾਨ ਨੇ ਗੁਲਾਬੀ ਸਾੜੀ 'ਚ ਲੁੱਟਿਆ ਦਿਲ, ਦੇਖੋ ਅਦਾਕਾਰਾ ਦਾ ਸ਼ਾਨਦਾਰ ਫੋਟੋਸ਼ੂਟ

Sara Ali Khan New Photos: ਸਾਰਾ ਅਲੀ ਖਾਨ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਅੰਦਾਜ਼ ਨਾਲ ਵੀ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਸ ਨੇ ਇਕ ਵਾਰ ਫਿਰ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਆਪਣਾ ਮਨਮੋਹਕ ਅੰਦਾਜ਼ ਸਾਂਝਾ ਕੀਤਾ ਹੈ। ਤੁਸੀ ਵੀ ਵੇਖੋ ਸਾਰਾ ਦੀਆਂ ਇਹ ਖਾਸ ਤਸਵੀਰਾਂ...