Home » photogallery » entertainment » SARGUN MEHTA BIRTHDAY SPECIAL RUP AS

Sargun Mehta B'day Special: ਸਰਗੁਣ ਮਹਿਤਾ ਅੱਜ ਮਨਾ ਰਹੀ 34ਵਾਂ ਜਨਮਦਿਨ, ਫਿਲਮੀ ਸਫਰ 'ਤੇ ਮਾਰੋ ਝਾਤ

Sargun Mehta Birthday Special: ਪੰਜਾਬੀ ਸਿਨੇਮਾ ਜਗਤ ਵਿੱਚ ਅਦਾਕਾਰਾ ਸਰਗੁਣ ਮਹਿਤਾ (Sargun Mehta) ਨਾਮ ਬੇਹੱਦ ਮਸ਼ਹੂਰ ਹੈ। ਜੋ ਕਿ ਕਿਸੇ ਪਹਿਚਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਇੰਡਸਟਰੀ ਵਿੱਚ ਵੀ ਆਪਣੇ ਕਦਮ ਜਮਾਂ ਚੁੱਕੀ ਹੈ। ਦੱਸ ਦੇਈਏ ਕਿ ਸਰਗੁਣ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਤੇ ਅਸੀ ਤੁਹਾਨੂੰ ਅਦਾਕਾਰਾ ਦੇ ਫਿਲਮੀ ਸਫਰ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ।

  • |