Home » photogallery » entertainment » SARGUN MEHTA SHARED FUNNY PICTURES AND ASKED THIS QUESTION TO THE FANS RUP AS

Sargun Mehta: ਸਰਗੁਣ ਮਹਿਤਾ ਨੇ ਮਸਤੀ ਭਰੀਆਂ ਤਸਵੀਰਾਂ ਸ਼ੇਅਰ ਕਰ ਫੈਨਜ਼ ਤੋਂ ਪੁੱਛਿਆ ਇਹ ਸਵਾਲ

Sargun Mehta Pics: ਟੈਲੀਵਿਜ਼ਨ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਦਾਕਾਰਾ ਸਰਗੁਣ ਮਹਿਤਾ (Sargun Mehta) ਨੇ ਆਪਣੇ ਨਾਮ ਦੀ ਵੱਖਰੀ ਪਹਿਚਾਣ ਬਣਾਈ ਹੈ। ਸਰਗੁਣ ਨੇ ਪ੍ਰਸ਼ੰਸ਼ਕਾਂ ਵਿੱਚ ਆਪਣੇ ਹਰ ਕਿਰਦਾਰ ਦਾ ਲੋਹਾ ਮਨਵਾਇਆ ਹੈ। ਸਰਗੁਣ ਨਾ ਸਿਰਫ ਆਪਣੀ ਅਦਾਕਾਰੀ ਬਲਕਿ ਮਾਡਲਿੰਗ, ਕਮੇਡੀਅਨ, ਡਾਂਸਰ ਦੇ ਤੌਰ ਤੇ ਵੀ ਚਰਚਾ ਵਿੱਚ ਰਹਿੰਦੀ ਹੈ। ਇੰਨੀ ਦਿਨੀਂ ਸਰਗੁਣ ਆਪਣੀ ਫਿਲਮ ‘ਸੌਂਕਣ ਸੌਂਕਣੇ’ (Saunkan Saunkne) ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਵਿਚਕਾਰ ਸਰਗੁਣ ਲਗਾਤਾਰ ਆਪਣੀਆਂ ਖੂਬਸੂਰਤ ਅਤੇ ਮਸਤੀ ਭਰੀਆਂ ਤਸਵੀਰਾਂ ਵੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰ ਰਹੀ ਹੈ। ਜਿਨ੍ਹਾਂ ਨੂੰ ਫੈਨਜ਼ ਵੀ ਬੇਹੱਦ ਪਸੰਦ ਕਰ ਰਹੇ ਹਨ।

  • |