1/ 5


ਸ਼ਾਹਿਦ ਕਪੂਰ ਦੇ ਬੇਟੇ ਜ਼ੇਨ ਦੀ ਪਹਿਲੀ ਕਲੋਸ-ਅੱਪ ਫੋਟੋ ਸਾਹਮਣੇ ਆਈ ਹੈ। ਇਹ ਫੋਟੋ ਖੁਦ ਸ਼ਾਹਿਦ ਦੀ ਪਤਨੀ ਮੀਰਾ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਮੀਰਾ ਨੇ ਇਸ ਫੋਟੋ ਨਾਲ ਲਿਖਿਆ ਹੈ, 'ਹੈਲੋ ਵਰਲਡ'
2/ 5


ਇਸ ਤੋਂ ਪਹਿਲਾਂ ਸ਼ਾਹਿਦ ਤੇ ਮੀਰਾ ਨੇ ਪਰਿਵਾਰ ਸਮੇਤ ਦੀਵਾਲੀ ਦਾ ਜਸ਼ਨ ਮਨਾਇਆ। ਇਸ ਤੋਂ ਬਾਅਦ ਉਹ ਦੋਵੇਂ ਡਿਨਰ ਡੇਟ ਤੇ ਸਪਾਟ ਕੀਤੇ ਗਏ।
3/ 5


ਦੀਵਾਲੀ ਦੇ ਅਵਸਰ ਤੇ ਸ਼ਾਹਿਦ ਤੇ ਮੀਰਾਂ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦੀਵਾਲੀ ਤੇ ਜਸ਼ਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਸਨ।