Home » photogallery » entertainment » SHAHRUKH KHAN AND CM UDDHAV THACKERAY WERE SEEN SUPPORTING SAIRA BANU

Inside Photos: ਸਾਇਰਾ ਬਾਨੋ ਨੂੰ ਦਿਲਾਸਾ ਦਿੰਦੇ ਦਿਸੇ ਸ਼ਾਹਰੁਖ ਖਾਨ ਅਤੇ ਸੀਐਮ ਉਧਵ ਠਾਕਰੇ

ਮਰਹੂਮ ਅਦਾਕਾਰ ਦਿਲੀਪ ਕੁਮਾਰ ਦੇ ਨਾਲ ਹੀ ਬਾਲੀਵੁੱਡ ਦਾ ਇੱਕ ਯੁੱਗ ਖਤਮ ਹੋ ਗਿਆ ਹੈ । ਮਹਾਨ ਅਭਿਨੇਤਾ ਦੇ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਕੀਤਾ ਜਾਵੇਗਾ।

  • |