ਆਪਣੇ ਗੀਤਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਕੋਲੰਬੀਆ ਦੀ ਗਾਇਕਾ ਸ਼ਕੀਰਾ ਇਨ੍ਹੀਂ ਦਿਨੀਂ ਮੁਸੀਬਤ 'ਚ ਹੈ। ਸ਼ਕੀਰਾ 'ਤੇ ਟੈਕਸ ਧੋਖਾਧੜੀ ਦਾ ਦੋਸ਼ ਹੈ। ਸਪੇਨ ਦੀ ਇੱਕ ਅਦਾਲਤ ਨੇ ਟੈਕਸ ਧੋਖਾਧੜੀ ਦੇ ਮਾਮਲੇ ਵਿੱਚ ਗਾਇਕਾ ਸ਼ਕੀਰਾ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਖਿਲਾਫ ਮੁਕੱਦਮੇ ਦਾ ਰਸਤਾ ਸਾਫ ਹੋ ਗਿਆ ਹੈ। ਇਹ ਮਾਮਲਾ ਸਭ ਤੋਂ ਪਹਿਲਾਂ ਸਾਲ 2018 ਵਿੱਚ ਸੁਰਖੀਆਂ ਵਿੱਚ ਆਇਆ ਸੀ। ਫੋਟੋ ਕ੍ਰੈਡਿਟ-@shakira/Instagram