Home » photogallery » entertainment » SHEFALI JARIWALA SHOWED GLAMOROUS LOOKS IN NET TOP SEE VIRAL PHOTOS OF ACTRESS

ਸ਼ੈਫਾਲੀ ਜਰੀਵਾਲਾ ਨੇ ਨੈੱਟ ਟਾਪ 'ਤੇ ਗਲੈਮਰਸ ਲੁੱਕ ਵਿਖਾਈ, ਵੇਖੋ ਵਾਇਰਲ PHOTOS

ਅਭਿਨੇਤਰੀ ਸ਼ੇਫਾਲੀ ਜਰੀਵਾਲਾ (Shefali Jariwala) ਦਾ ਸੋਸ਼ਲ ਮੀਡੀਆ ਅਕਾਉਂਟ (Instagram) ਉਸ ਦੀਆਂ ਖੂਬਸੂਰਤ ਫੋਟੋਆਂ ਨਾਲ ਭਰਿਆ ਹੋਇਆ ਹੈ। ਹਾਲ ਹੀ ਵਿੱਚ, ਅਭਿਨੇਤਰੀ ਨੇ ਨੈੱਟ ਟਾਪ ਵਿੱਚ ਇੱਕ ਬੋਲਡ ਫੋਟੋਸ਼ੂਟ ਕੀਤਾ, ਜੋ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

  • |