Home » photogallery » entertainment » SHEHNAAZ GILL AND SALMAN KHAN CUTE BOND HUGS AND KISSES HIM AT ARPITA KHAN EID 2022 PARTY

PICS: ਸ਼ਹਿਨਾਜ਼ ਗਿੱਲ ਨੂੰ ਸਲਮਾਨ ਖਾਨ ‘ਤੇ ਆਇਆ ਪਿਆਰ, ਪਾਰਟੀ ‘ਚ ਇਹ ਕਰਦੀ ਆਈ ਨਜ਼ਰ..

ਅਰਪਿਤਾ ਅਤੇ ਆਯੂਸ਼ ਸ਼ਰਮਾ (Arpita-Aayush Sharma Eid Party) ਨੇ ਉਨ੍ਹਾਂ ਦੇ ਘਰ ਈਦ ਪਾਰਟੀ ਦਿੱਤੀ, ਜਿਸ ਵਿੱਚ ਸ਼ਹਿਨਾਜ਼ ਗਿੱਲ (Shehnaaz Gill) ਵੀ ਪਹੁੰਚੀ ਅਤੇ ਸਲਮਾਨ ਦੇ ਸਿਰ 'ਤੇ ਪਿਆਰ ਦੀ ਵਰਖਾ ਕਰਦੀ ਨਜ਼ਰ ਆਈ। ਸ਼ਹਿਨਾਜ਼ ਇਸ ਈਦ ਪਾਰਟੀ 'ਚ ਕਾਲੇ ਰੰਗ ਦਾ ਖੂਬਸੂਰਤ ਪਟਿਆਲਾ ਸੂਟ ਪਾ ਕੇ ਪਹੁੰਚੀ ਸੀ। ਸ਼ਹਿਨਾਜ਼ ਨੂੰ ਪਾਰਟੀ 'ਚ ਦੇਖ ਕੇ ਪ੍ਰਸ਼ੰਸਕਾਂ ਨੇ ਇਹ ਮੰਨ ਲਿਆ ਹੈ ਕਿ 'ਪੰਜਾਬ ਦੀ ਕੈਟਰੀਨਾ ਕੈਫ' ਹੁਣ ਸਲਮਾਨ ਖਾਨ (Salman Khan) ਦੇ ਪਸੰਦੀਦਾ ਕਲੱਬ 'ਚ ਸ਼ਾਮਲ ਹੋ ਗਈ ਹੈ।

  • |