Home » photogallery » entertainment » SHEHNAAZ GILL DROPPED LATEST PHOTOSHOOT WITH DABBOO RATNANI LETS SEE PHOTOS KS

Shehnaaz New Photoshoot Pics: ਸ਼ਹਿਨਾਜ਼ ਗਿੱਲ ਨੇ ਨਵੇਂ ਫੋਟੋਸ਼ੂਟ 'ਚ ਵਿਖਾਇਆ ਆਪਣਾ ਦਿਲਕਸ਼ ਅੰਦਾਜ਼

Shehnaaz Gil New Photoshoot: ਬਿੱਗ ਬੌਸ ਸੀਜ਼ਨ 13 (Bigg Boss Season 13) ਫੇਮ ਸ਼ਹਿਨਾਜ਼ ਗਿੱਲ (Shehnaaz Gill) ਆਉਣ ਵਾਲੇ ਦਿਨਾਂ ਵਿੱਚ ਸੁਰਖੀਆਂ ਵਿੱਚ ਬਣੀ ਹੋਈ ਹੈ। ਉਹ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' (Kabhi Eid Kabhi Diwali) ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਆਪਣੇ ਡੈਬਿਊ ਤੋਂ ਪਹਿਲਾਂ, ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਆਪਣੇ ਕਿਲਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

  • |