Home » photogallery » entertainment » SHEHNAAZ GILL ENJOYS MONSOON SOWN PADDY WITH FARMERS SEE PHOTOS

ਸ਼ਹਿਨਾਜ਼ ਗਿੱਲ ਨੇ ਕਿਸਾਨਾਂ ਨਾਲ ਮਿਲ ਕੇ ਲਾਇਆ ਝੋਨਾ- ਦੇਖੋ PHOTOS

ਸ਼ਹਿਨਾਜ਼ ਗਿੱਲ (Shehnaaz Gill) ਕਿਸਾਨਾਂ ਦੇ ਨਾਲ ਮਿਲ ਕੇ ਝੋਨਾ ਲਾਇਆ ਅਤੇ ਉਹ ਜਲੇਬੀ ਖਾਂਦੀ ਵੀ ਨਜ਼ਰ ਆਈ। ਦਰਅਸਲ, ਸ਼ਹਿਨਾਜ਼ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਦਾ ਇਕ ਵੀਲੌਗ ਸ਼ੇਅਰ ਕੀਤਾ ਹੈ, ਜਿਸ ਦਾ ਇਕ ਵੀਡੀਓ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ। ਕਿਸਾਨਾਂ ਨਾਲ ਨੇੜਿਓਂ ਕੰਮ ਕਰਨ ਤੋਂ ਬਾਅਦ, ਸ਼ਹਿਨਾਜ਼ ਪਹਾੜਾਂ ਦੇ ਝਰਨੇ ਦੇਖਣ ਗਈ।

  • |