Home » photogallery » entertainment » SHEHNAAZ GILL HAS CREATED A STIR IN HER BRIDAL LOOK BE SURE TO CHECK OUT THESE PICS RUP AS

Shehnaaz Gill: ਸ਼ਹਿਨਾਜ਼ ਗਿੱਲ ਨੇ ਬ੍ਰਾਈਡਲ ਲੁੱਕ 'ਚ ਢਾਇਆ ਕਹਿਰ, ਜ਼ਰੂਰ ਦੇਖੋ ਇਹ Pics

Shehnaaz Gill Bridal look: ਸ਼ਹਿਨਾਜ਼ ਗਿੱਲ (Shehnaaz Gill) ਆਪਣੇ ਮਸਤੀ ਭਰੇ ਅੰਦਾਜ਼ ਦੇ ਨਾਲ-ਨਾਲ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ। ਬਿੱਗ ਬੌਸ 13 ਤੋਂ ਸੁਰਖੀਆਂ ਬਟੋਰਨ ਵਾਲੀ ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਅਤਾ ਅਸਮਾਨ ਛੂਹ ਰਹੀ ਹੈ। ਸ਼ਹਿਨਾਜ਼ ਅਕਸਰ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਕਦੇ ਸਲਵਾਰ ਸੂਟ ਵਿੱਚ ਅਤੇ ਕਦੇ ਪੱਛਮੀ ਪਹਿਰਾਵੇ ਵਿੱਚ, ਅਦਾਕਾਰਾ ਹਰ ਤਰ੍ਹਾਂ ਦੇ ਪਹਿਰਾਵੇ ਵਿੱਚ ਸ਼ਾਨਦਾਰ ਦਿਖਾਈ ਦਿੰਦੀ ਹੈ। ਉਸ ਦੇ ਅੰਦਾਜ਼ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਫੈਸ਼ਨ ਦੀ ਦੁਨੀਆ 'ਚ ਆਪਣਾ ਡੈਬਿਊ ਕੀਤਾ ਹੈ।

  • |