Home » photogallery » entertainment » SHEHNAAZ GILL LOOK BEAUTIFUL BLACK SAREE LETS SEE 10 PHOTOS KS

ਸ਼ਹਿਨਾਜ ਗਿੱਲ ਨੇ ਕਾਲੀ ਸਾੜੀ 'ਚ ਵਿਖਾਇਆ ਬਿੰਦਾਸ ਅੰਦਾਜ; ਦੀਵਾਲੀ 'ਤੇ ਫੈਨਜ਼ ਨੂੰ ਦਿੱਤੀ ਇਹ ਖ਼ਾਸ ਸਲਾਹ

ਸ਼ਹਿਨਾਜ਼ ਗਿੱਲ ਲਾਈਮ ਲਾਈਟ 'ਚ ਬਣੇ ਰਹਿਣ ਲਈ ਹਮੇਸ਼ਾ ਕੋਈ ਨਾ ਕੋਈ ਕਾਰਨ ਲੱਭਦੀ ਹੈ। ਪ੍ਰੋਫੈਸ਼ਨਲ ਲਾਈਫ ਹੋਵੇ, ਪਰਸਨਲ, ਉਹ ਆਪਣੀਆਂ ਗੱਲਾਂ ਪ੍ਰਸ਼ੰਸਕਾਂ ਨਾਲ ਖੁੱਲ੍ਹ ਕੇ ਸ਼ੇਅਰ ਕਰਦੀ ਹੈ। ਇਸ ਦੇ ਨਾਲ ਹੀ ਉਹ ਹਰ ਪਲ ਦਾ ਆਨੰਦ ਲੈਂਦੀ ਹੈ। ਇਸ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਸਾੜੀ ਪਾ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਆਓ ਦੇਖੀਏ ਉਨ੍ਹਾਂ ਦੀਆਂ ਤਸਵੀਰਾਂ 'ਤੇ ਇਕ ਨਜ਼ਰ..