Home » photogallery » entertainment » SHEHNAAZ GILL LOOKS GLAMOROUS AND STUNNING IN LATEST PHOTOSHOOT KS

Shehnaaz: ਸ਼ਹਿਨਾਜ ਗਿੱਲ ਨੇ ਕਾਲੇ ਰੰਗ ਦੇ ਲੈਦਰ ਆਊਟਫਿਟ 'ਚ ਕਰਵਾਇਆ ਫੋਟੋਸ਼ੂਟ, ਵੇਖੋ ਗਲੈਮਰਸ PICS

'ਬਿੱਗ ਬੌਸ' (Bigg Boss) ਦੇ ਘਰ ਤੋਂ ਬਾਹਰ ਨਿਕਲਦੇ ਹੀ ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੇ ਆਪ 'ਤੇ ਸਖਤ ਮਿਹਨਤ ਕੀਤੀ ਅਤੇ ਲੋਕ ਉਸ ਦੀ ਬਾਡੀ ਟ੍ਰਾਂਸਫਾਰਮੇਸ਼ਨ ਨੂੰ ਦੇਖ ਕੇ ਹੈਰਾਨ ਰਹਿ ਗਏ। ਪਿਆਰੀ ਲੱਗ ਰਹੀ ਸ਼ਹਿਨਾਜ਼ ਗਿੱਲ ਨੇ ਵੀ ਲੋਕਾਂ ਨੂੰ ਆਪਣਾ ਗਲੈਮਰਸ ਪੱਖ ਦਿਖਾਇਆ। ਉਨ੍ਹਾਂ ਨੇ ਕਈ ਫੋਟੋਸ਼ੂਟ ਕਰਵਾਏ ਹਨ ਅਤੇ ਹੁਣ ਉਨ੍ਹਾਂ ਦਾ ਲੇਟੈਸਟ ਫੋਟੋਸ਼ੂਟ ਵੀ ਵਾਇਰਲ ਹੋ ਰਿਹਾ ਹੈ।

  • |