Home » photogallery » entertainment » SIDHU MUSEWALA S FINAL PRAYER FANS FROM FAR AND WIDE JOIN IN WITH MOVIE STARS RUP AS

Sidhu Moose Wala Antim Ardas: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ, ਫਿਲਮੀ ਸਿਤਾਰਿਆਂ ਦੇ ਨਾਲ ਦੂਰ-ਦੂਰ ਤੋਂ ਸ਼ਾਮਲ ਹੋਣ ਪੁੱਜੇ ਪ੍ਰਸ਼ੰਸ਼ਕ

Sidhu Moose Wala Antim Ardas: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਦਾ ਅੱਜ ਨਮਿਤ ਭੋਗ ਅਤੇ ਅੰਤਿਮ ਅਰਦਾਸ ਹੈ। ਉਨ੍ਹਾਂ ਦਾ ਭੋਗ ਸਮਾਗਮ ਅਨਾਜ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ 'ਚ ਵੱਡੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸ਼ਕ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਦਸਤਾਰ 'ਚ ਪਹੁੰਚ ਰਹੇ ਹਨ। ਮੂਸੇਵਾਲਾ ਦੇ ਭੋਗ ਸਮਾਗਮ ਵਿੱਚ ਦਿੱਲੀ, ਯੂਪੀ ਬਿਲਾਸਪੁਰ ਤੋਂ ਲੈ ਕੇ ਹੋਰ ਕਈ ਵੱਖ-ਵੱਖ ਸੂਬਿਆਂ ਵਿੱਚੋਂ ਵੀ ਲੋਕ ਪਹੁੰਚ ਰਹੇ ਹਨ। ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਫੈਨਜ਼ ਸੋਮਵਾਰ ਤੋਂ ਹੀ ਮਾਨਸਾ ਪਹੁੰਚ ਚੁੱਕੇ ਸਨ, ਅਤੇ ਅੱਜ ਇਸ ਭੋਗ ਸਮਾਗਮ ਦਾ ਹਿੱਸਾ ਬਣੇ ਹਨ।