Home » photogallery » entertainment » SOHAIL KHAN DIVORCE KNOW ABOUT SEEMA KHAN WHAT SHE DO AND MORE RUP AS

Sohail Khan Divorce: ਸੋਹੇਲ ਖਾਨ ਪਤਨੀ ਸੀਮਾ ਨੂੰ ਦੇਣ ਜਾ ਰਹੇ ਤਲਾਕ, 24 ਸਾਲ ਦੇ ਰਿਸ਼ਤੇ ਦਾ ਦੁੱਖਦਾਈ ਅੰਤ

Sohail Khan Seema Khan Divorce: ਸੋਹੇਲ ਖਾਨ (Sohail Khan) ਅਤੇ ਸੀਮਾ ਖਾਨ (Seema Khan) ਨੂੰ ਅੱਜ ਅਦਾਲਤ ਦੇ ਬਾਹਰ ਦੇਖਿਆ ਗਿਆ। ਦੋਵੇਂ 24 ਸਾਲਾਂ ਤੋਂ ਇੱਕ-ਦੂਜੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ। ਪਰ ਹੁਣ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਤੋੜਨ ਦਾ ਫੈਸਲਾ ਲੈ ਲਿਆ ਹੈ। ਇਸ ਖਬਰ ਨੇ ਸੋਹੇਲ ਖਾਨ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਹੇਲ ਖਾਨ ਅਤੇ ਸੀਮਾ ਖਾਨ ਦੇ ਵਿੱਚ ਦਰਾਰ ਦੀਆਂ ਖਬਰਾਂ ਲੰਬੇ ਸਮੇਂ ਤੋਂ ਆ ਰਹੀਆਂ ਹਨ।

  • |