Home » photogallery » entertainment » SONAKSHI SINHA STUNS AS GORGEOUS BRIDE IN LATEST PHOTOSHOOT SEE HER BREATHTAKING PICTURES TRANSPG

ਖੂਬਸੂਰਤ ਲਾੜੀ ਦੇ ਰੂਪ 'ਚ ਸੋਨਾਕਸ਼ੀ ਸਿਨਹਾ, ਤਾਜ਼ਾ ਫੋਟੋਸ਼ੂਟ ਨੇ ਫੈਨਸ ਦਾ ਜਿੱਤਿਆ ਦਿਲ

ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ (Sonakshi Sinha) ਖੁਸ਼ ਵੀਡਿੰਗ ਮੈਗਜ਼ੀਨ (Khush Wedding magazine) ਦੇ ਕਵਰ ਪੇਜ 'ਤੇ ਨਜ਼ਰ ਆ ਰਹੀ ਹੈ। ਫੈਨਸ ਅਭਿਨੇਤਰੀ ਦੇ ਇਸ ਫੋਟੋਸ਼ੂਟ ਉੱਤੇ ਫਿਦਾ ਹੋ ਰਹੇ ਹਨ।

  • |