Home » photogallery » entertainment » SONAL CHAUHAN SETS TEMPERATURES SOARING WITH SENSUOUS PICS CHECK OUT DIVAS HOTTEST LOOKS

PHOTOS: ਸੋਸ਼ਲ ਮੀਡੀਆ 'ਤੇ ਛਾਇਆ ਸੋਨਲ ਚੌਹਾਨ ਦਾ ਹੌਟ ਅਵਤਾਰ, ਪ੍ਰਸ਼ੰਸਕਾਂ ਨੇ ਜੰਮ ਕੇ ਕੀਤੀ ਤਾਰੀਫ

ਬਾਲੀਵੁੱਡ ਅਦਾਕਾਰਾ(Bollywood actress) ਸੋਨਲ ਚੌਹਾਨ(Sonal Chauhan) ਅੱਜਕਲ੍ਹ ਸੋਸ਼ਲ ਮੀਡੀਆ(Social media) ‘ਤੇ ਸਨਸਨੀ(sensation) ਤੋਂ ਘੱਟ ਨਹੀਂ ਹੈ। ਸੋਨਲ ਚੌਹਾਨ ਅਕਸਰ ਆਪਣੇ ਮਨਮੋਹਕ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਹੋਸ਼ ਓਡਾਉਂਦੀ ਰਹਿੰਦੀ ਹੈ। ਸੋਨਲ ਚੌਹਾਨ ਨੇ ਆਪਣੀਆਂ ਕੁਝ ਹੌਟ ਫੋਟੋਆਂ(hot photos) ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਬਾਲੀਵੁੱਡ ਅਭਿਨੇਤਰੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹਨ ਅਤੇ ਆਪਣੀਆਂ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਨਾਲ ਵੀ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਫੋਟੋਆਂ 'ਚ ਸੋਨਲ ਚੌਹਾਨ ਦੇ ਬੋਲਡ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ।

  • |