Home » photogallery » entertainment » SONAM BAJWA ONCE AGAIN RAISES THE TEMPERATURE OF THE INTERNET SEE HOT LOOK RUP AS

Sonam Bajwa Pics: ਸੋਨਮ ਬਾਜਵਾ ਨੇ ਫਿਰ ਵਧਾਇਆ ਇੰਟਰਨੈੱਟ ਦਾ ਤਾਪਮਾਨ, ਦੇਖੋ ਹੌਟ ਅੰਦਾਜ਼

Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa) ਆਪਣੀ ਅਦਾਕਾਰੀ ਦੇ ਨਾਲ-ਨਾਲ ਹੌਟਨੇਸ ਲਈ ਵੀ ਜਾਣੀ ਜਾਂਦੀ ਹੈ। ਫਿਲਮ "ਪੰਜਾਬ 1984" ਨਾਲ ਸੋਨਮ ਨੂੰ ਚੰਗਾ ਸਟਾਰਡਮ ਮਿਲਿਆ। ਇਸ ਫਿਲਮ ਵਿੱਚ ਉਹ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਨਜ਼ਰ ਆਈ ਸੀ। ਸੋਨਮ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੀ ਹੈ। ਜੋ ਆਪਣੀਆਂ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

  • |