Home » photogallery » entertainment » SONAM BAJWA PICS CHECK OUT SONAM BAJWA S BEAUTFUL PICTURES IN PUNJABI SUIT AP AS

PICS: ਤਸਵੀਰਾਂ `ਚ ਦੇਖੋ ਪੰਜਾਬੀ ਸੂਟ `ਚ ਸੋਨਮ ਬਾਜਵਾ ਦਾ ਦਿਲਕਸ਼ ਅੰਦਾਜ਼

ਸੋਨਮ ਬਾਜਵਾ ਫ਼ੋਟੋਜ਼ (Sonam Bajwa Pics): ਸੋਨਮ ਬਾਜਵਾ ਨੇ ਆਪਣੇ ਪੰਜਾਬੀ ਸਟਾਈਲ, ਮਾਸੂਮੀਅਤ ਦੇ ਨਾਲ ਨਾਲ ਕਾਤਲ ਅਦਾਵਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿਤਾ।ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਤੇ ਜੰਮ ਕੇ ਕਮੈਂਟਸ ਕੀਤੇ। ਕਿਸੇ ਨੇ ਕਿਹਾ `ਪੰਜਾਬੀ ਪਟੋਲਾ`, `ਕਿਸੇ ਨੇ ਕਿਹਾ ਵਾਹ ਕਿਆ ਬਾਤ ਆ`, ਇੱਕ ਇੰਸਟਾ ਯੂਜ਼ਰ ਨੇ ਕਿਹਾ, `ਵਾਓ, ਸੋ ਕਿਊਟ`।

  • |