Home » photogallery » entertainment » SONAM KAPOOR SHOW HER BABY BUMP IN NEW MATERNITY PHOTOSHOOT PHOTOS KS

ਸੋਨਮ ਕਪੂਰ ਨੇ ਕਰਵਾਇਆ 'ਬੇਬੀ ਬੰਪ' ਨਾਲ ਫੋਟੋਸ਼ੂਟ, ਵੇਖੋ ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ

ਗਰਭਵਤੀ ਸੋਨਮ ਕਪੂਰ (sonam kapoor) ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਫਰ ਦਾ ਆਨੰਦ ਮਾਣ ਰਹੀ ਹੈ। ਉਹ ਅਕਸਰ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਕ ਵਾਰ ਫਿਰ ਤੋਂ ਉਸ ਦੇ ਮੈਟਰਨਿਟੀ ਲੁੱਕ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

  • |