Home » photogallery » entertainment » SONU SOOD FINDS NEW FRIEND IN THE RAIN ACTOR HAPPY MUMBAI THANKS FOR THE RAIN RUP AS

Sonu Sood: ਸੋਨੂੰ ਸੂਦ ਨੂੰ ਇੰਝ ਮਿਲਿਆ ਨਵਾਂ ਦੋਸਤ, ਅਦਾਕਾਰ ਨੇ ਖੁਸ਼ ਹੋ ਮੁੰਬਈ ਬਾਰਿਸ਼ ਦਾ ਕੀਤਾ ਧੰਨਵਾਦ

Sonu Sood helped the stray dog in this way: ਬਾਲੀਵੁੱਡ ਅਦਾਕਾਰ ਸੋਨੂੰ ਸੂਦ (Sonu Sood) ਕੋਰੋਨਾ ਵਾਇਰਸ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਏ। ਸੋਨੂੰ ਸੂਦ ਲੋੜਵੰਦ ਲੋਕਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ। ਹਾਲ ਹੀ ਵਿੱਚ ਸੋਨੂੰ ਸੂਦ ਨੇ ਚਾਰ ਹੱਥਾਂ ਅਤੇ ਪੈਰਾਂ ਵਾਲੀ ਕੁੜੀ ਦਾ ਇਲਾਜ ਕਰਵਾ ਉਸਨੂੰ ਨਵੀਂ ਜ਼ਿੰਦਗੀ ਦਿੱਤੀ। ਹੁਣ ਸੋਨੂੰ ਸੂਦ ਦਾ ਨਵਾਂ ਅੰਦਾਜ਼ ਸਾਹਮਣੇ ਆਇਆ ਹੈ। ਸੋਨੂੰ ਸੂਦ ਨੇ ਮੁੰਬਈ ਦੀ ਬਾਰਿਸ਼ 'ਚ ਕੁੱਤਿਆਂ ਨੂੰ ਭਿੱਜਣ ਤੋਂ ਬਚਾਇਆ ਅਤੇ ਮੁੰਬਈ ਬਾਰਿਸ਼ ਦਾ ਧੰਨਵਾਦ ਕੀਤਾ।

  • |