Home » photogallery » entertainment » SOPHIE CHOUDRY RAISES TEMPERATURE IN RACY BIKINIS ON MALDIVES HOLIDAY SEE THE SEXY PICTURES

ਸੋਫੀ ਚੌਧਰੀ ਨੇ ਸਮੁੰਦਰ 'ਤੇ ਬਿਕਨੀ ਪਾ ਦਿਖਾਇਆ ਬੋਲਡ ਲੁੱਕ, ਫੋਟੋਆਂ ਹੋਈਆਂ ਵਾਇਰਲ

ਬਾਲੀਵੁੱਡ ਅਦਾਕਾਰਾ, ਗਾਇਕਾ ਅਤੇ ਡਾਂਸਰ ਸੋਫੀ ਚੌਧਰੀ (Sophie Choudry ) ਇਨ੍ਹੀਂ ਦਿਨੀਂ ਮਾਲਦੀਵ ਵਿੱਚ ਆਪਣੀ ਛੁੱਟੀਆਂ (Maldives Holiday) ਦਾ ਅਨੰਦ ਲੈਂਦੀ ਦਿਖਾਈ ਦੇ ਰਹੀ ਹੈ। ਇਕ ਵਾਰ ਫਿਰ ਸੋਫੀ ਨੇ ਆਪਣੇ ਬਿਕਨੀ ਲੁੱਕ (Bikinis)ਨਾਲ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦੀਆਂ ਇਹ ਤਸਵੀਰਾਂ।

  • |