Home » photogallery » entertainment » SOUTH ACTRESS NANDINI RAI LATEST PHOTOSHOOT IN MONOKINI GOING VIRAL SEE PICS HERE BHOJPURI SOUTH RAYA

PHOTOS: ਦੱਖਣ ਦੀ ਅਭਿਨੇਤਰੀ ਦਾ ਮੋਨੋਕਿਨੀ ‘ਚ ਫੋਟੋਸ਼ੂਟ, ਤਸਵੀਰਾਂ ਨੇ ਵਧਾਈ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ

Nandini rai Photoshoot: ਨੰਦਿਨੀ ਰਾਏ (Nandini rai) ਨੇ ਇੰਸਟਾਗ੍ਰਾਮ 'ਤੇ ਜਿਹੜੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਉਹ ਬਲੈਕ ਕਲਰ ਦੀ ਮੋਨੋਕਿਨੀ 'ਚ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਨੂੰ ਵਧਾ ਦਿੱਤਾ ਹੈ।

  • |