Home » photogallery » entertainment » SOUTH ACTRESS RAAI LAXMI BIKINI PHOTOS GONE VIRAL FROM POOL SEE PICS BHOJPURI SOUTH RAYA

MS Dhoni ਦੀ ਸਾਬਕਾ ਗ੍ਰਲਫਰੈਂਡ ਦਾ ਨਵਾਂ ਰੂਪ ਵਾਇਰਲ, ਬਿਕਨੀ ਤਸਵੀਰਾਂ ‘ਚ ਦਿੱਤੇ ਇਸ ਤਰ੍ਹਾਂ ਪੋਜ਼

ਭੋਜਪੁਰੀ ਅਭਿਨੇਤਾ ਪਵਨ ਸਿੰਘ ਦੇ ਨਾਲ ਹਿੰਦੀ ਗੀਤ 'ਕਰੰਟ'(Current) ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਰਾਏ ਲਕਸ਼ਮੀ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਉਸਨੇ ਇੰਸਟਾਗ੍ਰਾਮ 'ਤੇ ਹੁਣ ਆਪਣੀਆਂ ਕੁਝ ਬਿਕਨੀ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਹ ਪੂਲ ਵਿੱਚ ਕੁਰਸੀ ਦੇ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

  • |