ਸਾਊਥ ਦੀ Aishwarya ਨੇ ਗਲੈਮਰਸ ਅਵਤਾਰ 'ਚ ਢਾਹਿਆ ਕਹਿਰ, ਫੈਨਸ ਦਾ ਦਿਲ ਜਿੱਤ ਰਹੀਆਂ ਨੇ ਇਹ ਤਸਵੀਰਾਂ
ਮਲਿਆਲਮ ਭਾਰਤੀ ਅਭਿਨੇਤਰੀ ਐਸ਼ਵਰਿਆ ਲਕਸ਼ਮੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਗੌਡਸੇ ਨੂੰ ਲੈ ਕੇ ਚਰਚਾ ਵਿੱਚ ਹੈ। ਫਿਲਮ ਵਿਚ ਉਨ੍ਹਾਂ ਨਾਲ ਅਭਿਨੇਤਾ ਸਚਿਆਦੇਵ ਨਜ਼ਰ ਆਉਣਗੇ। ਇਸ ਦੌਰਾਨ ਉਹ ਪ੍ਰਸ਼ੰਸਕਾਂ ਨਾਲ ਵੀ ਕੁਨੈਕਟ ਰਹਿੰਦੀ ਹੈ। (All Photos- Aishwarya lekshmi/Instagram)
1/ 10


ਹਾਲ ਹੀ 'ਚ ਐਸ਼ਵਰਿਆ ਨੇ ਆਪਣੇ ਸੋਸ਼ਲ ਅਕਾਊਂਟ' ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਾਜ਼ਾ ਤਸਵੀਰਾਂ 'ਚ ਐਸ਼ਵਰਿਆ ਰਵਾਇਤੀ ਅਤੇ ਆਧੁਨਿਕ ਲੁੱਕ 'ਚ ਨਜ਼ਰ ਆ ਰਹੀ ਹੈ। ਐਸ਼ਵਰਿਆ ਪੀਲੇ ਰੰਗ ਦੇ ਡਿਜ਼ਾਈਨਰ ਡਰੈੱਸ 'ਚ ਉਨ੍ਹਾਂ ਦੀਆਂ ਤਸਵੀਰਾਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।
4/ 10


ਐਸ਼ਵਰਿਆ ਨੇ Chemmanur Jewellers, Karikkineth Silks, La Brenda, Ezva Boutique, Akshaya Jewels, Sri Lakshmi Jewellery ਵਰਗੀਆਂ ਕੰਪਨੀਆਂ ਦੇ ਇਸ਼ਤਿਹਾਰ ਕੀਤੇ ਹਨ।
6/ 10


ਐਸ਼ਵਰਿਆ ਨੂੰ ਫਿਲਮ Njandukalude Nattil Oridavela ਲਈ ਸਰਬੋਤਮ ਡੈਬਿਊ ਫੀਮੇਲ ਅਦਾਕਾਰਾ ਦਾ ਪੁਰਸਕਾਰ ਮਿਲਿਆ ਸੀ।
8/ 10


ਐਸ਼ਵਰਿਆ ਨੇ Jagame Thandhiram ਨਾਲ ਸੁਪਰਸਟਾਰ ਧਨੁਸ਼ ਨਾਲ ਤਾਮਿਲ ਇੰਡਸਟਰੀ 'ਚ ਸ਼ੁਰੂਆਤ ਕੀਤੀ ਸੀ। ਇਹ ਇਕ ਐਕਸ਼ਨ ਥ੍ਰਿਲਰ ਫਿਲਮ ਹੈ।