ਅਭਿਨੇਤਰੀ (Shraddha Arya) ਦੇ ਇੰਸਟਾਗ੍ਰਾਮ 'ਤੇ 33 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ, ਜੋ ਉਨ੍ਹਾਂ ਦੀ ਫੋਟੋਆਂ ਦੇ ਦਿਵਾਨੇ ਹਨ। ਹਾਲ ਹੀ ਵਿੱਚ ਅਭਿਨੇਤਰੀ ਨੇ ਆਪਣੀਆਂ ਕੁਝ ਬਹੁਤ ਹੌਟ ਫੋਟੋਆਂ ਇੰਸਟਾਗ੍ਰਾਮ ਉੱਤੇ ਪੋਸਟ ਕੀਤੀਆਂ ਹਨ, ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਇਨ੍ਹਾਂ ਫੋਟੋਆਂ ਵਿੱਚ ਉਸਨੇ ਪੋਲਕਾ ਡਾਟ (Polka Dot) ਦੇ ਨਾਲ ਮਿੰਨੀ ਡਰੈੱਸ ਪਾਈ ਹੋਈ ਹੈ। ਇਨ੍ਹਾਂ ਫੋਟੋਆਂ ਨਾਲ ਸ਼ਰਧਾ ਨੇ ਕੈਪਸ਼ਨ ਵਿੱਚ ਲਿਖਿਆ - "ਲੋਕ ਕਹਿੰਦੇ ਹਨ ਕਿ ਪੋਲਕਾ ਬਿੰਦੀਆਂ ਨਾਲ ਤੁਹਾਡਾ ਕਦੇ ਬੁਰਾ ਦਿਨ ਨਹੀਂ ਹੋ ਸਕਦਾ।"