Home » photogallery » entertainment » SOUTH STAR ALLU ARJUN PAID OBEISANCE TO SRI DARBAR SAHIB SEE PICTURES RUP AS

Allu Arjun Visit Amritsar With Family: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਾਊਥ ਸਟਾਰ ਅੱਲੂ ਅਰਜੁਨ, ਦੇਖੋ ਤਸਵੀਰਾਂ

Allu Arjun Visit Amritsar With Family: ਸਾਊਥ ਫਿਲਮਾਂ ਦੇ ਸੁਪਰਸਟਾਰ ਅੱਲੂ ਅਰਜੁਨ (Allu Arjun) ਵੀਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਪਹੁੰਚੇ। ਇੱਥੇ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਅੱਜ ਅੱਲੂ ਅਰਜੁਨ ਦੀ ਪਤਨੀ ਦਾ ਜਨਮਦਿਨ ਹੈ। ਇਹੀ ਕਾਰਨ ਹੈ ਕਿ ਉਹ ਪੂਰੇ ਪਰਿਵਾਰ ਨਾਲ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਪਹੁੰਚੇ।

  • |