Home » photogallery » entertainment » SOUTH SUPERSTAR JR NTR MET WITH HOME MINISTER AND AMIT SHAH CALLS THE RRR STAR GEM OF TELUGU CINEMA SEE PICS RUP AS

Amit Shah And Jr NTR: ਜੂਨੀਅਰ NTR ਦੀ ਅਮਿਤ ਸ਼ਾਹ ਨਾਲ ਮੁਲਾਕਾਤ, ਕੀ ਰਾਜਨੀਤੀ 'ਚ ਉਤਰਣਗੇ 'RRR' ਸਟਾਰ?

Amit Shah And Jr NTR Meeting PHOTOS: ਜੂਨੀਅਰ ਐਨਟੀਆਰ ਨੇ ਬੀਤੀ ਰਾਤ ਹੈਦਰਾਬਾਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਹਾਲ ਹੀ 'ਚ ਅਮਿਤ ਸ਼ਾਹ ਨੇ ਆਪਣੇ ਅਧਿਕਾਰਤ ਸੋਸ਼ਲ ਅਕਾਊਂਟ 'ਤੇ Get-Together ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ NTR ਦੇ ਪ੍ਰਸ਼ੰਸਕ ਵੀ ਕਾਫੀ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਮੁਲਾਕਾਤ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।

  • |