Home » photogallery » entertainment » SPECIAL TIME WITH NEERU BAJWA FAMILY IN LONDON SEE FUNNY PICTURES RUP AS

Neeru Bajwa in London: ਨੀਰੂ ਬਾਜਵਾ London 'ਚ ਕਰ ਰਹੀ ਖੂਬ ਮਸਤੀ, ਦੇਖੋ ਪਰਿਵਾਰ ਨਾਲ ਮਜ਼ੇਦਾਰ ਤਸਵੀਰਾਂ

Neeru Bajwa in London: ਨੀਰੂ ਬਾਜਵਾ (Neeru Bajwa) ਖੂਬਸੂਰਤੀ ਦੇ ਨਾਲ-ਨਾਲ ਅਦਾਕਾਰੀ ਨਾਲ ਦੁਨੀਆ ਭਰ ਵਿੱਚ ਆਪਣਾ ਲੋਹਾ ਮਨਵਾਉਂਦੀ ਆ ਰਹੀ ਹੈ। ਪੰਜਾਬੀ ਸਿਨੇਮਾ ਜਗਤ ਵਿੱਚ ਨੀਰੂ ਕਈ ਮਸ਼ਹੂਰ ਹਸਤਿਆਂ ਵਿੱਚੋਂ ਇੱਕ ਹੈ। ਜਿਸਨੇ ਕਈ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਆਪਣੇ ਲੰਡਨ ਟ੍ਰਿਪ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀ ਵੀ ਦੇਖੋ ਇਹ ਖਾਸ ਤਸਵੀਰਾਂ.....

  • |