Home » photogallery » entertainment » SULAIMAN MERCHANT REVEAL WHAT HAPPENED BEFORE MANDIRA BEDI HUSBAND RAJ KAUSHAL DEATH

ਸੁਲੇਮਾਨ ਮਰਚੇਂਟ ਨੇ ਖੋਲ੍ਹਿਆ ਰਾਜ਼, ਦੱਸਿਆ ਮੌਤ ਤੋਂ ਪਹਿਲਾਂ ਕੀ ਹੋਇਆ ਸੀ ਰਾਜ ਕੌਸ਼ਲ-ਮੰਦਿਰਾ ਬੇਦੀ ਦੇ ਵਿਚਾਲੇ

ਜ਼ਿੰਦਗੀ ਦੀ ਆਖ਼ਰੀ ਰਾਤ ਰਾਜ ਕੌਸ਼ਲ (Raj Kaushal) ਲਈ ਬਹੁਤ ਮੁਸ਼ਕਲ ਸੀ। ਉਸਨੇ ਆਪਣੀ ਪਤਨੀ ਮੰਦਿਰਾ ਬੇਦੀ (Mandira Bedi) ਨੂੰ ਵੀ ਇਸਦਾ ਜ਼ਿਕਰ ਕੀਤਾ। ਰਾਜ ਦੇ ਦੋਸਤ ਸੁਲੇਮਾਨ ਮਰਚੇਂਟ (Sulaiman Merchant) ਨੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਸ ਰਾਤ ਕੀ ਹੋਇਆ ਸੀ।

  • |