ਉਸ ਨੂੰ ਇਸ ਤਰ੍ਹਾਂ ਰੋਂਦੀ ਦੇਖ ਪਤੀ ਡੇਨੀਅਲ ਵੈਬਰ ਵੀ ਡਰ ਗਏ ਸੀ। 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਸ਼ੁੱਕਰਵਾਰ ਤੋਂ ਜੀ 5 ਓ. ਟੀ. ਟੀ. ਮੰਚ 'ਤੇ ਚਲਾਈ ਜਾਵੇਗੀ। ਸੰਨੀ ਨੇ 'ਬਿੱਗ ਬੌਸ' ਟੀ. ਵੀ. ਸ਼ੋਅ ਅਤੇ 'ਜਿਸਮ 2', 'ਏਕ ਪਹੇਲੀ ਲੀਲਾ', 'ਰਈਸ ਤੇ ਵਨ ਨਾਈਟ ਸਟੈਂਡ' ਆਦਿ ਫਿਲਮਾਂ 'ਚ ਕੰਮ ਕਰ ਚੁੱਕੀ ਹੈ।