ਬਾਲੀਵੁੱਡ 'ਚ 'ਬੇਬੀ ਡੌਲ' ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਸੰਨੀ ਲਿਓਨ ਨੇ ਹਾਲ ਹੀ 'ਚ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਸੰਤਰੀ ਮਿੰਨੀ ਸਕਰਟ ਅਤੇ ਪ੍ਰਿੰਟਿਡ ਕ੍ਰੌਪ ਟਾਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।(ਫੋਟੋ ਕ੍ਰੈਡਿਟ: Instagram@sunnyleone)