Home » photogallery » entertainment » SUSHMITA SEN SHARES DIFFUSED PICTURES FANS SAY YOU LOOKS BEAUTIFUL KS

ਸੁਸ਼ਮਿਤਾ ਸੇਨ ਨੇ ਵਿਖਾਇਆ ਗਲੈਮਰਸ ਅੰਦਾਜ, Yellow ਪਹਿਨਾਵੇ 'ਚ ਕਰਵਾਇਆ ਫੋਟੋਸ਼ੂਟ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ (sushmita sen) ਇੱਕ ਵਾਰ ਫਿਰ ਆਪਣੀਆਂ ਨਵੀਆਂ ਤਸਵੀਰਾਂ ਕਾਰਨ ਸੁਰਖੀਆਂ ਵਿੱਚ ਹੈ। ਨਵੀਂ ਫੋਟੋ 'ਚ ਅਭਿਨੇਤਰੀ ਨੂੰ ਪੀਲੇ ਫਰੰਟ ਹਾਈ ਸਲਿਟ ਕਟ ਆਊਟਫਿਟ 'ਚ ਦੇਖਿਆ ਜਾ ਸਕਦਾ ਹੈ। ਇਸ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

  • |