Home » photogallery » entertainment » TAAPSEE PANNU BIRTHDAY SPECIAL NICK NAME TO BOLLYWOOD JOURNEY KNOW UNKNOWN FACTS ON HER 35TH BIRTHDAY DG AS

Taapsee Pannu B'day Spl: ਤਾਪਸੀ ਪੰਨੂ ਨੇ ਬਾਲੀਵੁੱਡ 'ਚ ਕਿਵੇਂ ਬਣਾਈ ਪਹਿਚਾਣ, ਜਾਣੋ ਕੀ ਹੈ ਸਾਊਥ ਸਟਾਰ ਦਾ Nick Name

Happy Birthday Taapsee Pannu: ਤਾਪਸੀ ਪੰਨੂ(Taapsee Pannu) ਅੱਜ ਬਾਲੀਵੁੱਡ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਮਾਡਲਿੰਗ ਤੋਂ ਬਾਅਦ ਸਾਊਥ ਫਿਲਮਾਂ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਤਾਪਸੀ ਅੱਜ ਆਪਣਾ ਖਾਸ ਦਿਨ ਮਨਾ ਰਹੀ ਹੈ। ਤਾਪਸੀ ਪੰਨੂ ਦਾ ਅੱਜ ਭਾਵ 1 ਅਗਸਤ ਨੂੰ ਜਨਮਦਿਨ ਹੈ ਅਤੇ ਉਹ 35 ਸਾਲ ਦੀ (Happy Birthday Taapsee Pannu) ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਤਾਪਸੀ ਦਾ ਜਨਮ 1 ਅਗਸਤ 1987 ਨੂੰ ਦਿੱਲੀ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ। ਤਾਪਸੀ ਦੇ ਪਿਤਾ ਦਿਲ ਮੋਹਨ ਇੱਕ ਕਾਰੋਬਾਰੀ ਹਨ ਅਤੇ ਉਸਦੀ ਮਾਂ ਨਿਰਮਲਜੀਤ ਪੰਨੂ ਇੱਕ ਘਰੇਲੂ ਔਰਤ ਹੈ।

  • |