Home » photogallery » entertainment » TAARAK MEHTA KA OOLTAH CHASHMAH MUNMUN DUTTA BABITA JI PHOTOS IN BRIGHT RED DRESS PICS GOES VIRAL KS

Tarik Mehta ka...ਬਬੀਤਾ ਜੀ ਨੇ ਲਾਲ ਰੰਗ ਦੀ ਡਰੈਸ 'ਚ ਢਾਹਿਆ ਕਹਿਰ, ਤਸਵੀਰਾਂ ਹੋਈਆਂ ਵਾਇਰਲ

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' (Taarak Mehta Ka Ooltah Chashmah) 'ਚ ਬਬੀਤਾ ਜੀ (Babita Ji) ਦੇ ਕਿਰਦਾਰ 'ਚ ਨਜ਼ਰ ਆ ਰਹੀ ਮੁਨਮੁਨ ਦੱਤਾ (Munmun Dutta) ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮੁਨਮੁਨ ਦੱਤਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਵੀ ਕਾਫੀ ਚਰਚਾ ਹੁੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ, ਜੋ ਉਸ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖਦੇ ਹਨ।

  • |