ਤੱਬੂ ਨੇ ਇੱਥੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਸੀਕੁਇੰਨ ਸਾੜੀ ਸਟਾਈਲ ਕੀਤੀ ਹੈ, ਜਿਸ ਵਿੱਚ ਉਹ ਕਾਫ਼ੀ ਗਲੈਮਰਸ ਲੱਗ ਰਹੀ ਹੈ। ਤੱਬੂ ਨੇ ਇਸ ਚਮਕਦਾਰ ਸਾੜ੍ਹੀ ਦੇ ਨਾਲ ਸਿਰਫ ਇੱਕ ਖੂਬਸੂਰਤ ਈਅਰ ਟਾਪ ਪਾਇਆ ਹੋਇਆ ਹੈ। ਜੇਕਰ ਤੁਸੀਂ ਵੀ ਸਾਦਗੀ ਅਤੇ ਗਲੈਮ ਨੂੰ ਇਕੱਠੇ ਅਜ਼ਮਾਉਣਾ ਚਾਹੁੰਦੇ ਹੋ, ਤਾਂ ਤੱਬੂ ਦੇ ਇਸ ਅੰਦਾਜ਼ ਨੂੰ ਜ਼ਰੂਰ ਫਾਲੋ ਕਰੋ।