Home » photogallery » entertainment » TAMANNAH BHATIA TESTS CORONA POSITIVE ADMITTED TO HYDERABAD HOSPITAL

ਬਾਲੀਵੁੱਡ ਅਭਿਨੇਤਰੀ ਤੰਮਨਾ ਭਾਟੀਆ ਨੂੰ ਹੋਇਆ ਕੋਰੋਨਾ, ਹਸਪਤਾਲ ਵਿੱਚ ਦਾਖਲ

ਅਭਿਨੇਤਰੀ ਆਪਣੀ ਆਉਣ ਵਾਲੀ ਵੈੱਬ-ਸੀਰੀਜ਼ ਦੀ ਸ਼ੂਟਿੰਗ ਲਈ ਹੈਦਰਾਬਾਦ ਸੀ ਅਤੇ ਇਸ ਦੌਰਾਨ ਉਸ ਨੂੰ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ। ਅਭਿਨੇਤਰੀ ਨੂੰ ਅਗਲੇ ਇਲਾਜ ਲਈ ਹੈਦਰਾਬਾਦ ਦੇ ਇਕ ਨਿੱਜੀ ਹਸਪਤਾਲ' ਚ ਦਾਖਲ ਕਰਵਾਇਆ ਗਿਆ ਹੈ।

  • |