Home » photogallery » entertainment » TEJASSWI PRAKASH CELEBRATE HER 29TH BIRTHDAY TODAY LETS KNOW 10 LESSER KNOWN FACTS ABOUT HER RUP AS

Tejasswi Prakash B'day Spl: ਤੇਜਸਵੀ ਪ੍ਰਕਾਸ਼ ਅੱਜ ਮਨਾ ਰਹੀ 29 ਵਾਂ ਜਨਮਦਿਨ, ਨਾਗਿਨ ਬਣ ਲੁੱਟ ਰਹੀ ਦਿਲ

Happy Birthday Tejasswi Prakash : ਟੀਵੀ ਜਗਤ ਦੀ ਕਿਊਟ ਅਦਾਕਾਰਾ ਤੇਜਸਵੀ ਪ੍ਰਕਾਸ਼ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਆਓ ਜਾਣਦੇ ਹਾਂ ਅਦਾਕਾਰਾ ਦੇ ਜਨਮਦਿਨ 'ਤੇ ਉਸ ਬਾਰੇ ਕੁਝ ਦਿਲਚਸਪ ਗੱਲਾਂ।

  • |