Home » photogallery » entertainment » THE KASHMIR FILES HOW MUCH THE KASHMIR FILES ACTORS CHARGED FOR THE FILM READ THIS STORY AP AS

The Kashmir Files: ਦ ਕਸ਼ਮੀਰ ਫ਼ਾਈਲਜ਼ ਲਈ ਕਿਹੜੇ ਐਕਟਰ ਨੂੰ ਕਿੰਨਾ ਮੇਹਨਤਾਨਾ ਮਿਲਿਆ, ਜਾਣੋ ਇਸ ਖ਼ਬਰ `ਚ

The Kashmir Files: ਦ ਕਸ਼ਮੀਰ ਫ਼ਾਈਲ਼ਜ਼ ਫ਼ਿਲਮ `ਚ ਭਾਵੇਂ ਕਿਸੇ ਵੀ ਦਿੱਜਗ ਕਲਾਕਾਰ ਨੇ ਕੰਮ ਨਹੀਂ ਕੀਤਾ ਹੈ। ਬਾਵਜੂਦ ਇਸ ਦੇ ਇਹ ਫ਼ਿਲਮ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ ਬਾਕਸ ਆਫ਼ਿਸ `ਤੇ ਹੁਣ ਤੱਕ 100 ਕਰੋੜ ਤੋਂ ਉੱਪਰ ਦੀ ਕਮਾਈ ਕਰ ਚੁੱਕੀ ਹੈ। ਆਓ ਜਾਣਦੇ ਹਾਂ ਕਿ ਇਸ ਫ਼ਿਲਮ ਦੇ ਕਲਾਕਾਰਾਂ ਨੂੰ ਫ਼ਿਲਮ `ਚ ਕੰਮ ਕਰਨ ਲਈ ਕਿੰਨਾ ਮੇਹਨਤਾਨਾ ਮਿਲਿਆ।

  • |