ਇਸ ਹਫਤੇ ਰਿਲੀਜ਼ ਹੋਣ ਵਾਲੀਆਂ ਹਨ ਇਹ ਨਵੀਂ ਫਿਲਮਾਂ, ਘਰ ਬੈਠ ਕੇ ਲਓ ਅਨੰਦ
ਕੋਰੋਨਾਮਹਾਮਾਰੀ ਨੂੰ ਵੇਖਦੇ ਹੋਏ ਲੋਕ ਅਜੇ ਵੀ ਬਹੁਤ ਸੁਚੇਤ ਹਨ ਅਤੇ ਇਸ ਲਈ ਉਹ ਭੀੜ ਵਾਲੇ ਖੇਤਰਾਂ ਵਿੱਚ ਜਾਣ ਤੋਂ ਆਪਣੇ ਆਪ ਨੂੰ ਬਚਾਅ ਰਹੇ ਹਨ। ਇਸ ਕਾਰਨ ਫਿਲਮਾਂ ਵੀ ਡਿਜੀਟਲ ਰੂਪ ਵਿੱਚ ਰਿਲੀਜ਼ ਹੋ ਰਹੀਆਂ ਹਨ। ਇਸ ਹਫਤੇ ਜ਼ੀ 5 ਅਤੇ ਨੈੱਟਫਲਿਕਸ 'ਤੇ 4 ਨਵੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।

ਕੋਰੋਨਾ ਮਹਾਮਾਰੀ ਕਾਰਨ ਬੰਦ ਹੋਏ ਸਿਨੇਮਾਘਰਾਂ ਨੂੰ ਮੁੜ ਫਿਰ ਖੁੱਲ੍ਹ ਗਏ ਹੋਣ, ਪਰ ਫਿਲਮਾਂ ਅਜੇ ਵੀ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋ ਰਹੀਆਂ ਹਨ। ਵਜ੍ਹਾ ਸਾਫ ਹੈ ਕਿ ਕੋਰੋਨਾ ਨੂੰ ਵੇਖਦੇ ਹੋਏ, ਲੋਕ ਅਜੇ ਵੀ ਬਹੁਤ ਸੁਚੇਤ ਹਨ ਅਤੇ ਇਸ ਲਈ ਉਹ ਭੀੜ ਵਾਲੇ ਖੇਤਰਾਂ ਵਿੱਚ ਜਾਣ ਤੋਂ ਗੁਰੇਜ ਕਰ ਰਹੇ ਹਨ। ਇਸ ਕਾਰਨ ਫਿਲਮਾਂ ਵੀ ਡਿਜੀਟਲ ਰੂਪ ਵਿੱਚ ਰਿਲੀਜ਼ ਹੋ ਰਹੀਆਂ ਹਨ। ਇਸ ਤਰ੍ਹਾਂ, ਜ਼ੀ 5 ਅਤੇ ਨੈੱਟਫਲਿਕਸ 'ਤੇ ਇਸ ਹਫਤੇ 4 ਨਵੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਫਿਲਮਾਂ ਦੇ ਨਾਮ ਜੋ ਇਸ ਹਫਤੇ ਰਿਲੀਜ਼ ਹੋਣ ਜਾ ਰਹੀਆਂ ਹਨ ਅਤੇ ਤੁਸੀਂ ਘਰ ਬੈਠ ਕੇ ਆਪਣੇ ਪਰਿਵਾਰ ਨਾਲ ਇਨ੍ਹਾਂ ਫਿਲਮਾਂ ਦਾ ਅਨੰਦ ਲੈ ਸਕਦੇ ਹੋ।

ਫਿਲਮ - ਨੇਲ ਪਾਲਿਸ਼ (Nail Polish)
ਕਦੋਂ- 1 ਜਨਵਰੀ, 2021
ਕਿੱਥੇ- ਜ਼ੀ 5

ਫਿਲਮ- ਟਰਾਂਸਫੋਰਮਰਸ ਅਰਥਰਾਈਜ਼ (Transformers Earth Rise)
ਕਦੋਂ - 30 ਦਿਸੰਬਰ, 2020
ਕਿੱਥੇ- ਨੇਟਫਿਲਕਸ

ਡਾਕਿਊਮੈਂਟਰੀ- ਦਿ ਮਿਨਿਮਲਿਸਟਸ: ਲੈਸ ਇਜ਼ ਨਾਓ (The Minimalists- Less is Now)
ਕਦੋਂ - 1 ਜਨਵਰੀ, 2021
ਕਿੱਥੇ- ਨੇਟਫਲਿਕਸ

ਫਿਲਮ-ਏਸਫਾਲਟ ਬਰਨਿੰਗ (Asphalt Burning)
ਕਦੋਂ - 2 ਜਨਵਰੀ, 2021
ਕਿੱਥੇ- ਨੇਟਫਲਿਕਸ